Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaalṇaa. ਲਭਣਾ, ਢੂੰਢਣਾ, (ਭਾਵ ਵੇਖਣਾ)। search (viz., see). ਉਦਾਹਰਨ: ਬਿਨਸੈ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥ (ਢੂੰਢਣਾ, ਇਥੇ ਭਾਵ ਵੇਖਣਾ). Raga Maaroo 5, Solhaa 6, 13:3 (P: 1077).
|
Mahan Kosh Encyclopedia |
(ਭਾਲਣ) ਕ੍ਰਿ. ਢੂੰਢਣਾ. ਖੋਜਣਾ. “ਸਭ ਏਕੋ ਹੈ ਭਾਲਣਾ.” (ਮਾਰੂ ਸੋਲਹੇ ਮਃ ੫) “ਬ੍ਰਹਮਾ ਭਾਲਣ ਸ੍ਰਿਸਟਿ ਗਇਆ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|