Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāg(i). 1. ਭਾਗਾਂ ਨਾਲ, ਕਿਸਮਤ ਨਾਲ। 2. ਭਜ, ਨਸ, ਦੌੜ। 3. ਹਿੱਸੇ, ਭਾਗ। 1. good fortune, luck, destiny. 2. ran away. 3. part, portion. 1. ਉਦਾਹਰਨ: ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥ Raga Sireeraag 3, 41, 2:3 (P: 29). 2. ਉਦਾਹਰਨ: ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥ Raga Gaurhee 1, 14, 3:2 (P: 155). 3. ਉਦਾਹਰਨ: ਆਗੈ ਦਯੁ ਪਾਛੈ ਨਾਰਾਇਣ॥ ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥ Raga Bhairo 5, 7, 1:12 (P: 1137).

Mahan Kosh Encyclopedia

ਕ੍ਰਿ. ਵਿ. ਭੱਜ (ਨੱਠ) ਕੇ. “ਸਰਨਿ ਪਰਿਓ ਗੁਰ ਭਾਗਿ.” (ਜੈਤ ਮਃ ੫) 2. ਭਾਗ੍ਯ (ਨਸੀਬ) ਨਾਲ. “ਸੰਤ ਭੇਟੇ ਵਡਭਾਗਿ.” (ਜੈਤ ਮਃ ੫) 3. ਵਿ. ਭਾਗ੍ਯਵਾਨ. ਸੁਭਾਗੀ. “ਸਚੀ ਬਾਣੀ ਪਾਏ ਭਾਗਿ ਕੋਇ.” (ਆਸਾ ਮਃ ੩) 4. ਦੇਖੋ- ਭਾਗੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits