Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
by/towards ways/methods/means.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਭਾਤਿ, ਭਾਂਤਿ, ਭਾਤੀ) ਨਾਮ/n. ਪ੍ਰਕਾਰ. ਰੀਤਿ. ਢੰਗ. “ਭਾਤਿ ਭਾਤਿ ਬਨ ਬਨ ਅਵਗਾਹੇ.” (ਮਾਝ ਮਃ ੫) “ਅਨਿਕ ਭਾਂਤਿ ਹੋਇ ਪਸਰਿਆ.” (ਗਉ ਥਿਤੀ ਮਃ ੫) “ਹੋਰਤੁ ਕਿਤੈ ਨ ਭਾਤੀ ਜੀਉ.” (ਮਾਝ ਮਃ ੫) “ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ.” (ਆਸਾ ਮਃ ੧) “ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ.” (ਅਮਰੇਸ਼) 2. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|