Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖavar(u). 1. ਭੌਰਾ। 2. ਜੀਵ-ਆਤਮਾ। 1. bubble-bee. 2. soul. ਉਦਾਹਰਨਾ: 1. ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ (ਭੌਰਾ). Raga Tukhaaree 1, Baarah Maahaa, 5:5 (P: 1108). 2. ਏਕੋ ਭਵਰੁ ਭਵੈ ਤਿਹੁ ਲੋਇ ॥ Raga Raamkalee 1, Oankaar, 7:3 (P: 930). ਬੀਚਾਰੁ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥ (ਜੀਵ ਰੂਪੀ, ਭੌਰਾ). Raga Aaasaa 1, Chhant 5, 2:3 (P: 439).
|
Mahan Kosh Encyclopedia |
ਭ੍ਰਮਰ. ਭੌਰਾ. ਮਧੁਕਰ. “ਭਵਰੁ ਲੋਭੀ ਕੁਸਮਬਾਸੁ ਕਾ.” (ਵਾਰ ਜੈਤ) ਦੇਖੋ- ਭਵਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|