Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmāṯ(i). ਫਿਰਨ ਨਾਲ। wandering. ਉਦਾਹਰਨ: ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ (ਫਿਰਨ ਨਾਲ). Raga Goojree 1, Asatpadee 5, 4:1 (P: 505).
|
Mahan Kosh Encyclopedia |
ਭ੍ਰਮਣਾਤ. ਭ੍ਰਮਣ ਕਰਨ ਤੋਂ. ਤੀਰਥਾਦਿਕਾਂ ਤੇ ਵਿਚਰਨ ਤੋਂ. “ਭਰਮਾਤਿ ਭਰਮੁ ਨ ਚੂਕਈ.” (ਗੂਜ ਅ: ਮਃ ੧) 2. ਦੇਖੋ- ਭਰਮਾਤ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|