Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmā-e. ਭਟਕਾਏ। entice in illusion, illusioned. ਉਦਾਹਰਨ: ਤਿਹੁ ਗੁਣ ਮਹਿ ਜਾ ਕਉ ਭਰਮਾਏ ॥ (ਭਟਕਾਇਆ). Raga Gaurhee 5, Sukhmanee 16, 3:7 (P: 284). ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥ (ਭਟਕਦੇ ਹਨ). Raga Aaasaa 1, Asatpadee 19, 6:1 (P: 421). ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ (ਭਰਮ ਗਏ ਹਨ). Raga Gaurhee 3, Asatpadee 6, 4:1 (P: 232).
|
|