| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰaran. 1. ਭਰਪੂਰ ਕਰਨ। 2. ਪਾਲਣਾ ਕਰਨਾ। 1. fill. 2. feed. ਉਦਾਹਰਨਾ:
 1.  ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ (ਖਾਲੀ ਕਰਨ ਤੇ ਭਰਨ ਦੇ ਸਮਰਥ ਹੈ). Raga Gaurhee 5, 148, 2:1 (P: 212).
 ਐਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥ Raga Goojree 1, Asatpadee 3, 2:1 (P: 504).
 2.  ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ Raga Gaurhee 5, Sukhmanee 16, 2:3 (P: 284).
 | 
 
 | SGGS Gurmukhi-English Dictionary |  | 1. fill. 2. feed. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਭਰਣ। 2. ਸੰਚੇ ਵਿੱਚ ਪਾਉਣ ਯੋਗ੍ਯ ਪਘਰਿਆ ਹੋਇਆ ਪਦਾਰਥ. “ਮੈਨ ਸੁਨਾਰ ਭਰਨ ਜਨੁ ਭਰੀ.” (ਚਰਿਤ੍ਰ ੨੪). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |