Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bʰa-yaan. ਭੈਦਾਇਕ, ਡਰਾਉਣਾ। terrible, dreadful.
ਉਦਾਹਰਨ:
ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ Salok Sehaskritee, Gur Arjan Dev, 49:4 (P: 1358).

SGGS Gurmukhi-English Dictionary
terrible, dreadful.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਭਯਾਨਕ) ਵਿ. ਭਯ ਦੇਣ ਵਾਲਾ. ਡਰਾਉਣਾ। 2. ਨਾਮ/n. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ.
“ਜਾਂਕੋ ਥਾਯੀਭਾਵ ਭਯ ਵਹੈ ਭਯਾਨਕ ਜਾਨ।
ਲਖਨ ਭਯੰਕਰ ਗਜਬ ਕਛੁ ਤੇ ਬਿਭਾਵ ਉਰ ਆਨ।
ਕੰਪਾਦਿਕ ਅਨੁਭਾਵ ਤਹਿਂ ਸੰਚਾਰੀ ਮੋਹਾਦਿ।
ਕਾਲਦੇਵ ਕ੍ਵੈਲਾ ਵਰਣ ਸੁ ਭਯਾਨਕ ਰਸ ਯਾਦਿ।”
(ਜਗਦਵਿਨੋਦ)
3. ਸ਼ੇਰ. ਸਿੰਹ. ਮ੍ਰਿਗਰਾਜ। 4. ਫਣੀਅਰ ਸੱਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits