Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖaṯi-ā. 1. ਭੋਜਨ। 2. ਪ੍ਰਕਾਰ ਦਾ, ਭਾਂਤ ਦਾ। 1. meals. 2. type, varities. ਉਦਾਹਰਨਾ: 1. ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥ Raga Raamkalee 5, Vaar 4:4 (P: 958). 2. ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ Raga Gaurhee 5, Vaar 22:2 (P: 966).
|
Mahan Kosh Encyclopedia |
ਨਾਮ/n. ਚਾਲ. ਰੀਤਿ. “ਓਨਾ ਇਕੋ ਨਾਮੁ ਅਧਾਰੁ, ਇਕਾ ਉਨ ਭਤਿਆ.” (ਵਾਰ ਰਾਮ ੨ ਮਃ ੫) 2. ਭਾਂਤ ਕਰਕੇ. ਪ੍ਰਕਾਰ ਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|