Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰajnaasanaᴺ. ਸਿਮਰਨ ਵਿਚ ਇਸਥਿਤੀ, ਭਜਨ ਕਰਕੇ ਪ੍ਰਾਪਤ ਹੋਇਆ। achieved by meditation. ਉਦਾਹਰਨ: ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥ Salok Sehaskritee, Gur Arjan Dev, 12:5 (P: 1355).
|
Mahan Kosh Encyclopedia |
ਸਿਮਰਣ ਵਿੱਚ ਇਸਥਿਤੀ. ਭਜਨ ਕਰਕੇ ਪ੍ਰਾਪਤ ਹੋਇਆ ਪਰਮਪਦ. “ਅਸਥਿਰੰ ਨਾਨਕ ਭਗਵੰਤ ਭਜਨਾਸਨੰ.” (ਸਹਸ ਮਃ ੫) 2. ਭਜਨ ਹੀ ਹੈ ਅਸ਼ਨ (ਭੋਜਨ) ਜਿਸ ਦਾ. ਨਾਮਾਧਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|