Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖagaṯ(i). ਭਗਤੀ। meditation, devotional service. ਉਦਾਹਰਨ: ਵਿਣੁ ਗੁਣ ਕੀਤੇ ਭਗਤਿ ਨ ਹੋਇ ॥ Japujee, Guru ʼnanak Dev, 21:6 (P: 4). ਉਦਾਹਰਨ: ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥ Raga Sireeraag 3, Asatpadee 21, 1:2 (P: 66).
|
Mahan Kosh Encyclopedia |
ਸੰ. ਭਕ੍ਤਿ. ਨਾਮ/n. ਵਿਭਾਗ. ਬਾਂਟ. ਤਕਸੀਮ। 2. ਸੇਵਾ. ਉਪਾਸਨਾ। 3. ਸ਼੍ਰੱਧਾ. “ਗੁਰ ਕੀ ਸੇਵਾ ਗੁਰਭਗਤਿ ਹੈ.” (ਸ੍ਰੀ ਅ: ਮਃ ੩) “ਭਗਤਿ ਹਰਿ ਕਾ ਪਿਆਰੁ ਹੈ.” (ਸ੍ਰੀ ਮਃ ੩){1566} ਦੇਖੋ- ਨਵਧਾ ਭਗਤਿ. Footnotes: {1566} (ਸ਼ਾਡਿਲ੍ਯ ਸੂਤ੍ਰ). (ਨਾਰਦ ਭਕ੍ਤਿ ਸੂਤ੍ਰ ੨).
Mahan Kosh data provided by Bhai Baljinder Singh (RaraSahib Wale);
See https://www.ik13.com
|
|