Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolé. 1. ਉਚਾਰਨ ਕਰੇ। 2. ਬਹਿਰੇ, ਨਾ ਸੁਣ ਸਕਣ ਵਾਲੇ। 1. utter, prattle, speak. 2. deaf. ਉਦਾਹਰਨਾ: 1. ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥ Raga Sireeraag 1, 27, 2:2 (P: 24). ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ (ਭਾਵ ਜਪੇ). Raga Sorath 4, Vaar 1, Salok, 4, 2:2 (P: 642). 2. ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ Raga Sorath 3, 4, 3:1 (P: 601).
|
SGGS Gurmukhi-English Dictionary |
1. says, speaks, utters. 2. deaf.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|