Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolaṇ(u). ਬੋਲ, ਬੋਲਣਾ। speech, utterance. ਉਦਾਹਰਨ: ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ (ਬੋਲ). Japujee, Guru Nanak Dev, 4:4 (P: 2). ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥ (ਬੋਲਣਾ). Raga Maajh 1, Vaar 18ਸ, 2, 1:12 (P: 146).
|
Mahan Kosh Encyclopedia |
(ਬੋਲਣਾ) ਸੰ. ब्रुवण- ਬ੍ਰੁਵਣ. ਕ੍ਰਿ. ਵਾਰਤਾਲਾਪ ਕਰਨਾ. ਕਹਿਣਾ. “ਬੋਲਹੁ ਸਚਿਨਾਮੁ ਕਰਤਾਰ.” (ਪ੍ਰਭਾ ਮਃ ੧) “ਬੋਲਣ ਫਾਦਲੁ ਨਾਨਕਾ.” (ਮਃ ੧ ਵਾਰ ਮਾਝ) “ਬੋਲੀਐ ਸਚੁ ਧਰਮੁ.” (ਆਸਾ ਫਰੀਦ) 2. ਨਾਮ/n. ਬੋਲਣੁ. ਕਥਨ। 3. ਵਾਕ੍ਯ. ਵਚਨ. “ਮੁਹੌ ਕਿ ਬੋਲਣੁ ਬੋਲੀਐ?” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|