Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bais(i). ਬੈਠ ਕੇ। sitting. ਉਦਾਹਰਨ: ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਹਾ ਜੀਉ ॥ Raga Maajh 5, 18, 4:1 (P: 100).
|
Mahan Kosh Encyclopedia |
ਬੈਠਕੇ. “ਜਹਾਂ ਬੈਸਿ ਹਉ ਭੋਜਨ ਖਾਉ.” (ਬਸੰ ਕਬੀਰ) 2. ਵਸ਼ਿਤ੍ਵ. ਨਾਮ/n. ਕਾਬੂ ਕਰਨ ਦਾ ਭਾਵ. “ਭਾਂਡਾ ਧੋਇ ਬੈਸਿ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ.” (ਸੂਹੀ ਮਃ ੧) ਭਾਂਡਾ ਦੇਹ, ਇੰਦ੍ਰੀਆਂ ਵਸ਼ ਕਰਨੀਆਂ ਸੁਗੰਧ ਵਾਲਾ ਧੂਪ. ਭਾਂਡਾ ਧੁੰਗਾਰਨ ਤੋਂ ਦੁਰਗੰਧ ਦੂਰ ਹੋਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|