Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bairāgan(i). ਵੈਰਾਗ ਵਾਲੀ, ਉਦਾਸੀਨਤਾ/ਉਪਰਾਮਤਾ ਗ੍ਰਸਤ। detatched, desireless, solitarian. ਉਦਾਹਰਨ: ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥ (ਵੈਰਾਗ ਨੂੰ ਪ੍ਰਾਪਤ ਹੋਈ). Raga Gaurhee 5, 132, 2:2 (P: 208). ਉਦਾਹਰਨ: ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ (ਤਿਆਗਨ ਉਪਰਾਮ). Raga Bilaaval 5, Chhant 4, 4:1 (P: 848).

Mahan Kosh Encyclopedia

ਵਿ. ਵੈਰਾਗ ਵਾਲੀ. ਉਦਾਸ. “ਖੋਜਤ ਖੋਜਤ ਭਈ ਬੈਰਾਗਨਿ.” (ਗਉ ਮਃ ੫) 2. ਨਾਮ/n. ਵੈਰਾਗ੍ਯ ਨੂੰ ਪ੍ਰਾਪਤ ਹੋਈਆਂ ਇੰਦ੍ਰੀਆਂ. “ਦਸ ਬੈਰਾਗਨਿ ਮੋਹਿ ਬਸਿ ਕੀਨੀ.” (ਧਨਾ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits