Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bébaaṇ⒰. ਮੁਰਦਾ ਚੁਕਣ ਵਾਲਾ ਤਖਤਾ, ਅਰਥੀ। bier. ਉਦਾਹਰਨ: ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥ Raga Raamkalee, Baba Sundar, Sad, 5:3 (P: 923).
|
Mahan Kosh Encyclopedia |
ਦੇਖੋ- ਬੇਬਾਣ। 2. ਵਿਮਾਨ ਦੀ ਨਕਲ ਮੁਰਦੇ ਲਈ ਬਣਾਈ ਅਰਥੀ. “ਬੇਬਾਣੁ ਹਰਿਰੰਗ ਗੁਰਿ ਭਾਵਏ.” (ਸਦੁ) ਸਤਿਗੁਰੂ ਨੂੰ ਹਰਿਪ੍ਰੇਮ ਰੂਪ ਵਿਮਾਨ ਭਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|