Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Be. 1. ਹੋਰ। 2. ਸੰਬੋਧਨ, ਹੇ। 3. ਦੋ। 1. no other. 2. O!, vocative. 2. two. 1. ਉਦਾਹਰਨ: ਅਬ ਬੇ ਗਲ ਕਹਨੁ ਨ ਜਾਈ ॥ Raga Sorath, Kabir, 4, 1:4 (P: 655). 2. ਉਦਾਹਰਨ: ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ Raga Bhairo, ʼnaamdev, 10, 1:1 (P: 1165). 3. ਉਦਾਹਰਨ: ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ Raga Tukhaaree 1, Baarah Maahaa, 17:1 (P: 1109).

SGGS Gurmukhi-English Dictionary
[L. adj.] Two
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. abbreviated for ਬੇਬੇ. (2) n.f. second letter of Arabic and Persian script, equivalent of ਬ or /b/. (3) pref. meaning without, un-.

Mahan Kosh Encyclopedia

ਫ਼ਾ. [بے] ਵ੍ਯ. ਬਿਨਾ. ਬਗੈਰ. “ਬੇਐਬ ਪਰਵਦਗਾਰ.” (ਤਿਲੰ ਮਃ ੧) 2. ਸੰਬੋਧਨ. ਹੇ! ਅਬੇ! “ਸੁਲਤਾਨੁ ਪੂਛੈ, ਸੁਨ ਬੇ ਨਾਮਾ!” (ਭੈਰ ਨਾਮਦੇਵ) 3. ਵਿ. ਦ੍ਵਿ. ਬਿਬ. ਦੋ. “ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ.” (ਤੁਖਾ ਬਾਰਹਮਾਹਾ) 4. ਦੂਜਾ. ਦੂਜੀ. “ਅਬ ਬੇ ਗਲ ਕਹਨੁ ਨ ਜਾਈ.” (ਸੋਰ ਕਬੀਰ) 5. ਪੜਨਾਂਵ/pron. ਉਹ. ਵਹ. “ਅਬ ਬੇ ਗਲ ਕਹਨੁ ਨ ਜਾਈ.” (ਸੋਰ ਕਬੀਰ) 6. ਫ਼ਾਰਸੀ ਦਾ ਦੂਜਾ ਅੱਖਰ [ب] “ਬੇ ਬਿਦਾਇਤ ਦੂਰ ਕਰ.” (ਜਸਭਾਮ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits