Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Boor⒰. ਪਾਣੀ ਉਪਰ ਹਰੇ ਰੰਗ ਦੀ ਪੈਦਾ ਹੋਈ ਇਕ ਸਬਜੀ। green moss. ਉਦਾਹਰਨ: ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥ Raga Raamkalee, Balwand & Sata, Vaar 5:3 (P: 967).
|
| SGGS Gurmukhi-English Dictionary |
green moss.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਬੂਰ) ਦੇਖੋ- ਬੂਰ. ਨਾਮ/n. ਵਾਰਿਰੁਹ. ਪਾਣੀ ਉੱਪਰ ਹਰੇ ਰੰਗ ਦੀ ਪੈਦਾ ਹੋਈ ਇੱਕ ਸਬਜ਼ੀ. “ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ.” (ਵਾਰ ਰਾਮ ੩) 2. ਅੰਬ ਆਦਿ ਬਿਰਛ ਦਾ ਫੁੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|