Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Būjẖaṇ(u). ਸਮਝ, ਸੋਝੀ। know; knowledge, understanding. ਉਦਾਹਰਨ: ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥ Raga Sireeraag 1, 7, 3:1 (P: 16). ਉਦਾਹਰਨ: ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥ Raga Malaar 1, Vaar 11, Salok, 3, 1:2 (P: 1283).
|
Mahan Kosh Encyclopedia |
(ਬੂਝਣਾ) ਦੇਖੋ- ਬੁਝਣਾ. ਬੋਧ ਹੋਵਨ. ਬੋਧਨ. ਸਮਝਣਾ. “ਬੂਝਹੁ ਮੋਰ ਗਿਆਨਾ.” (ਆਸਾ ਕਬੀਰ) “ਸਚੁ ਬੂਝਣੁ ਆਣਿ ਜਲਾਈਐ.” (ਸ੍ਰੀ ਮਃ ੧) ਸਤ੍ਯ ਦਾ ਗਿਆਨ ਆਣਿ (ਅਗਨਿ) ਹੈ, ਜਿਸ ਨਾਲ ਦੀਪਕ ਜਲਾਈਐ. “ਬੂਝੈ ਬ੍ਰਹਮ ਅੰਤਰਿ ਬਿਬੇਕ.” (ਆਸਾ ਮਃ ੧) 2. ਪ੍ਰਸ਼ਨ. ਬੁਝਾਰਤ. “ਬੂਝਉ ਗਿਆਨੀ ਬੂਝਣਾ.” (ਮਃ ੧ ਵਾਰ ਮਾਰੂ ੧) 3. ਅਗਨਿ ਆਦਿ ਦਾ ਸ਼ਾਂਤ ਹੋਣਾ. “ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ.” (ਮਾਲੀ ਮਃ ੫) ਤ੍ਰਿਸ਼ਨਾਅਗਨਿ ਦੀ ਲਾਟ ਬੁਝਦੀ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|