| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Buraa. 1. ਮੰਦਾ, ਭੈੜਾ, ਜੋ ਚੰਗਾ ਨਹੀਂ, ਮਾੜਾ। 2. ਬੁਰਾਈ, ਭੈੜ। 1. bad, malice, heinous. 2. evil. ਉਦਾਹਰਨਾ:
 1.  ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ Raga Sireeraag 5, Pahray 4, 2:2 (P: 77).
 ਮਨ ਅਪੁਨੇ ਤੇ ਬੁਰਾ ਮਿਟਾਨਾ ॥ (ਬੁਰਾ ਮੰਗਣਾ). Raga Gaurhee 5, Sukhmanee 3, 6:7 (P: 266).
 ਉਦਾਹਰਨ:
 ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ (ਭਾਵ ਚੰਗੇ ਮਾੜੇ ਨੂੰ, ਦੁਖ ਸੁਖ ਨੂੰ, ਵੈਰੀ ਮਿੱਤਰ ਨੂੰ). Raga Aaasaa 1, Patee, 8:2 (P: 432).
 2.  ਤਾਹੂ ਬੁਰਾ ਨਿਕਟਿ ਨਹੀ ਆਵੈ ॥ Raga Gaurhee 5, Baavan Akhree, 39:4 (P: 258).
 ਪਰ ਕੇ ਬੁਰਾ ਨ ਰਾਖਹੁ ਚੀਤ ॥ Raga Aaasaa 5, 62, 3:1 (P: 386).
 | 
 
 | SGGS Gurmukhi-English Dictionary |  | 1. bad, malice, heinous. 2. evil. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj.m. bad, undesirable, evil, wicked, vicious, depraved; faulty, defective, not good; harmful; indecorous, improper. | 
 
 | Mahan Kosh Encyclopedia |  | ਵਿ. ਖ਼ਰਾਬ. ਮੰਦ. ਜੋ ਚੰਗਾ ਨਹੀਂ. “ਬੁਰਾ ਭਲਾ ਨ ਪਛਾਣਈ.” (ਸ੍ਰੀ ਮਃ ੫) 2. ਨਾਮ/n. ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। 3. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ- ਬੁਰਨਾਮਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |