Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujẖṇā. ਗਿਆਨ ਹੋਣਾ, ਬੋਧ ਹੋਣਾ, ਸਮਝਣਾ। knowledge, realisatioon, understanding. ਉਦਾਹਰਨ: ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ (ਭਾਵ ਗਿਆਨ ਅਗਿਆਨ). Raga Aaasaa 3, Asatpadee 32, 3:1 (P: 427).
|
English Translation |
v.i. for fire or light to go off or out; be extinguished, put, out for thirst to be quenched.
|
Mahan Kosh Encyclopedia |
(ਬੁਝਣ, ਬੁਝਣੁ) ਕ੍ਰਿ. ਜਲਦੇ (ਮਚਦੇ) ਹੋਏ ਦੀਪਕ ਅੱਗ ਆਦਿ ਦਾ ਸ਼ਾਂਤ ਹੋਣਾ. “ਬੁਝਿਗਈ ਅਗਨਿ ਨ ਨਿਕਸਿਓ ਧੂੰਆਂ.” (ਆਸਾ ਕਬੀਰ) 2. ਬੋਧ ਹੋਣਾ. ਜਾਣਨਾ. ਸਮਝਣਾ. “ਬੁਝਣਾ ਅਬੁਝਣਾ ਤੁਧੁ ਕੀਆ.” (ਆਸਾ ਅ: ਮਃ ੩) “ਨਿਕਟਿ ਬੁਝੈ, ਸੋ ਬੁਰਾ ਕਿਉ ਕਰੈ?” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|