Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bībī. 1. ਪਤਨੀ। 2. ਸਤਿਕਾਰ ਬੋਧਿਕ ਸ਼ਬਦ। 1. wife, better half. 2. word of respect, lady. ਉਦਾਹਰਨਾ: 1. ਕੂੜ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ Raga Aaasaa 1, Vaar 10ਸ, 1, 1:5 (P: 468). 2. ਪਾਸਿ ਬੈਠੀ ਬੀਬੀ ਕਵਲਾ ਦਾਸੀ ॥ Raga Aaasaa, Kabir, 13, 2:2 (P: 478).
|
SGGS Gurmukhi-English Dictionary |
[Per. n.] Woman, lady
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.f. gentle, well-behaved, not naughty. n.f. term of respect for ladies; colloq. term of address used variously for mother / sister/ daughter or daughter in law.
|
Mahan Kosh Encyclopedia |
ਫ਼ਾ. [بیبی] ਨਾਮ/n. ਕੁਲੀਨ ਨਾਰੀ। 2. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। 3. ਕੰਨ੍ਯਾ. ਪੁਤ੍ਰੀ.{1528} ਬੀੱਬੀ. “ਸੁਨ ਬੀਬੀ! ਮੈ ਤੁਝੈ ਸੁਨਾਊ.” (ਗੁਵਿ ੬) 4. ਭਾਰਯਾ. ਵਹੁਟੀ. “ਕੂੜ ਮੀਆ ਕੂੜ ਬੀਬੀ.” (ਵਾਰ ਆਸਾ) “ਪਾਸਿ ਬੈਠੀ ਬੀਬੀ ਕਮਲਾ ਦਾਸੀ.” (ਆਸਾ ਕਬੀਰ). Footnotes: {1528} ਪੰਜਾਬੀ ਵਿੱਚ ਪੁਤ੍ਰੀ ਅਤੇ ਭੈਣ ਬੋਧਕ ਸ਼ਬਦ ਦਾ ਉੱਚਾਰਣ “ਬੀੱਬੀ” ਹੈ. ਪਿਛਲਾ ਬੱਬਾ ਦੁੱਤ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|