Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. a musicla measure in Indian classical music; also ਬਿਹਾਗ.
|
| SGGS Gurmukhi-English Dictionary |
‘Bihaagraa’ is the name of a Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. a musicla measure in Indian classical music; also ਬਿਹਾਗ.
|
| Mahan Kosh Encyclopedia | |
ਇਹ ਬਿਲਾਵਲ ਠਾਟ ਦਾ ਸੰਪੂਰਣ ਰਾਗ ਹੈ. ਬਿਹਾਗ ਵਿੱਚ ਕੋਮਲ ਨਿਸ਼ਾਦ ਲਾਉਣ ਤੋਂ ਬਿਹਾਗੜਾ ਹੋਜਾਂਦਾ ਹੈ. ਇਸ ਵਿੱਚ ਤੀਵ੍ਰ ਮੱਧਮ ਭੀ ਬਹੁਤ ਦੁਰਬਲ ਹੋਕੇ ਲਗ ਜਾਂਦਾ ਹੈ. ਵਾਦੀ ਸੁਰ ਗਾਂਧਾਰ ਅਤੇ ਸੰਵਾਦੀ ਕੋਮਲ ਨਿਸ਼ਾਦ ਹੈ. ਅੰਤਰੇ ਵਿੱਚ ਸ਼ੁੱਧ ਨਿਸ਼ਾਦ ਭੀ ਲਗਦਾ ਹੈ. ਗਾਉਣੁ ਦਾ ਵੇਲਾ ਅੱਧੀ ਰਾਤ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਦਾ ਨੰਬਰ ਸੱਤਵਾਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|