Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bismil(i). ਜ਼ਿਬਾਹ ਕੀਤਾ ਹੋਇਆ, ਮਰਿਆ ਹੋਇਆ। slaughtered, killed. ਉਦਾਹਰਨ: ਬਿਸਮਿਲਿ ਕੀਆ ਨ ਜੀਵੈ ਕੋਇ ॥ Raga Bhairo, Naamdev, 10, 3:2 (P: 1165). ਪਕਉ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ Raga Parbhaatee, Kabir, 4, 2:1 (P: 1350)ਬ.
|
Mahan Kosh Encyclopedia |
(ਬਿਸਮਿਲ) ਫ਼ਾ. [بسِمِل] ਨਾਮ/n. “ਬਿਸਮਿੱਲਾ” ਪੜ੍ਹਕੇ ਕੀਤੀ ਹੋਈ ਕੁਰਬਾਨੀ। 2. ਵਿ. ਜਿਬਹ ਕੀਤਾ ਹੋਇਆ. “ਬਿਸਮਿਲਿ ਕੀਆ ਨ ਜੀਵੈ ਕੋਇ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|