Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bipreeṫ⒤. 1. ਉਲਟੀ ਰੀਤ। 2. ਉਲਟਾ। 3. ਉਲਟਾਪਣ, ਪੁਠਾ ਚਲਣ ਦਾ ਸੁਭਾ। 1. evil practice, hostility, hate. 2. degenerating. 3. evil ways. ਉਦਾਹਰਨਾ: 1. ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ Raga Sireeraag 5, Chhant 3, 1:2 (P: 80). ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥ (ਭਾਵ ਵਿਰੋਧਤਾ, ਭਾਵ ਰੋਸ). Raga Maaroo 5, Asatpadee 3, 3:2 (P: 1018). 2. ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਤ ਜਾਤ ॥ Raga Aaasaa 5, Chhant 14, 1:1 (P: 461). 3. ਬਿਨਸੈ ਦੁਖੁ ਬਿਪਰੀਤਿ ॥ Raga Nat-Naraain 5, 10, 1:3 (P: 980).
|
SGGS Gurmukhi-English Dictionary |
1. evil practice, hostility, hate. 2. degenerating. 3. evil ways.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵੈਪਰੀਤ੍ਯ. ਵਿਪਰੀਤਤਾ. ਦੇਖੋ- ਬਿਪਰੀਤ. “ਦੁਤੀਆਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ.” (ਸ੍ਰੀ ਛੰਤ ਮਃ ੫) “ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਬਿਪਰੀਤਿ.” (ਧਨਾ ਮਃ ੫) “ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ, ਮਨਿ ਨ ਮਨੀ ਬਿਪਰੀਤਿ.” (ਮਾਰੂ ਅ: ਮਃ ੫) ਪ੍ਰਿਥਿਵੀ ਪੁਰ ਵਿਸ਼੍ਠਾ ਮੂਤ੍ਰ ਸਿਟਦੇ ਹਨ, ਜ਼ਰਾ ਜ਼ਰਾ ਖੋਦਦੇ ਹਨ, ਪਰ ਮਨ ਵਿੱਚ ਵਿਰੋਧਭਾਵ ਨਹੀਂ ਮੰਨਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|