| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Binaasæ. ਨਾਸ ਹੋਣਾ, ਦੂਰ ਹੋਣਾ। annulled, depart, effaced, destroyed. ਉਦਾਹਰਨ:
 ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ (ਨਾਸ ਹੋਣ ਵਾਲੇ ਹਨ). Raga Sorath 9, 2, 2:1 (P: 219).
 ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥ (ਨਾਸ ਕਰਦਾ ਹੈ). Raga Gaurhee 1, Asatpadee 11, 4:2 (P: 225).
 ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥ (ਦੂਰ ਹੋ ਜਾਣ). Raga Aaasaa 5, 112, 2:2 (P: 398).
 | 
 
 | SGGS Gurmukhi-English Dictionary |  | annulled, depart, effaced, destroyed. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |