Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binas. ਨਾਸ ਹੁੰਦਿਆ। destruction. ਉਦਾਹਰਨ: ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥ Raga Jaitsaree 5, Chhant 3, 3:6 (P: 705).
|
English Translation |
v. form. nominative of ਬਿਨਸਣਾ.
|
Mahan Kosh Encyclopedia |
ਸੰ. ਵਿਨਸ. ਵਿ. ਜਿਸ ਦੇ ਨਾਸਿਕਾ ਨਹੀਂ. ਨਕਟਾ। 2. ਸੰ. ਨਾਮ/n. ਵਿਨਾਸ਼. “ਜੋ ਉਪਜਿਓ ਸੋ ਬਿਨਸ ਹੈ.” (ਸ: ਮਃ ੯) ਵਿਨਾਸ਼ ਹੋਵੇਗਾ। 3. ਸੰ. ਵਿਨਸ਼੍ਵਰ. ਵਿ. ਨਾਸ਼ ਹੋਣ ਵਾਲਾ. ਅਨਿਤ੍ਯ. ਦੇਖੋ- ਬਿਨਸਿ ਬਿਨਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|