Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḏāri-o. 1. ਚੀਰ ਦਿੱਤਾ। 2. ਦੂਰ ਕੀਤਾ। 1. tore, destroyed. 2. dispelled. ਉਦਾਹਰਨ: ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਾਰਿਓ ॥ Raga Bilaaval, Kabir, 4, 3:2 (P: 856). ਉਦਾਹਰਨ: ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥ (ਪਾੜ ਦਿਤੇ ਜਾਂਦੇ ਹਨ). Raga Maaroo 5, 8, 1:2 (P: 1001). ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥ (ਦੂਰ ਕੀਤਾ). Raga Devgandhaaree 5, 6, 1:2 (P: 529).
|
|