Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bidānī. ਬਿਗਾਨੀ, ਪਰਾਈ। alien, others'. ਉਦਾਹਰਨ: ਬਿਸਰੀ ਤਿਆਸ ਬਿਡਾਨੀ ॥ Raga Kedaaraa 5, 1, 1:2 (P: 1119).
|
Mahan Kosh Encyclopedia |
(ਬਿਡਾਣ, ਬਿਡਾਣੀ, ਬਿਡਾਣੁ, ਬਿਡਾਨ, ਬਿਡਾਨੁ) ਸੰ. ਵਿਡੰਬਨ. ਆਡੰਬਰ (ਦਿਖਾਵਾ) ਕਰਨ ਦੀ ਕ੍ਰਿਯਾ। 2. ਨਕਲ (ਸ੍ਵਾਂਗ) ਕਰਨਾ। 3. ਨਿੰਦਾ (ਬਦਨਾਮੀ) ਕਰਨੀ। 4. ਉਪਹਾਸ (ਹਾਸੀ) ਕਰਨੀ। 5. ਧੋਖਾ ਦੇਣ ਦੀ ਕ੍ਰਿਯਾ. “ਆਸ ਬਿਡਾਣੀ ਲਾਹੀ.” (ਗੂਜ ਮਃ ੫) ਧੋਖਾ ਦੇਣਵਾਲੀ ਉਮੀਦ ਤਿਆਗੀ. “ਲਾਹਿ ਬਿਡਾਨੀ ਆਸ.” (ਬਾਵਨ) “ਅੰਜਨੁ ਦੇਇ ਸਭੈ ਕੋਈ, ਟੁਕੁ ਚਾਹਨ ਮਾਹਿ ਬਿਡਾਨੁ.” (ਮਾਰੂ ਕਬੀਰ) ਦੇਖਣ ਵਿੱਚ ਆਡੰਬਰ ਦੀ ਜਰੂਰਤ ਹੈ। 6. ਸੰਪ੍ਰਦਾਈ ਗ੍ਯਾਨੀ ਬਿਡਾਨ ਦਾ ਅਰਥ ਹੈਰਾਨੀ ਅਤੇ ਓਪਰਾ (ਬੇਗਾਨਾ) ਭੀ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|