Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigānā. 1. ਅਣਜਾਣੂ, ਬੇ ਸਮਝ। 2. ਓਪਰਾ, ਅਡਰਾ। 3. ਦ੍ਵੈਤ ਭਾਵ, ਬਿਗਾਨਾ ਪਨ। 1. ignorant. 2. stranger. 3. duality. 1. ਉਦਾਹਰਨ: ਕਰਣੈਹਾਰੁ ਨ ਬੁਝੈ ਬਿਗਾਨਾ ॥ Raga Gaurhee 5, 78, 3:4 (P: 178). 2. ਉਦਾਹਰਨ: ਤਬ ਇਹੁ ਬਾਵਰੁ ਫਿਰਤ ਬਿਗਾਨਾ ॥ Raga Gaurhee 5, Asatpadee 1, 1:2 (P: 235). 3. ਉਦਾਹਰਨ: ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥ Raga Saarang 5, 29, 1:2 (P: 1210).
|
SGGS Gurmukhi-English Dictionary |
[Adj.] (from Per. Begānā) ignorant, strange, alien, unfamiliar, outsider
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. unrelated, stranger, unacquainted, alien, another's.
|
Mahan Kosh Encyclopedia |
ਵਿ. ਬੇਗਾਨਾ. ਓਪਰਾ। 2. ਬਿਨਾ ਗ੍ਯਾਨ. ਅਗ੍ਯਾਨੀ. “ਕਰਣੈਹਾਰੁ ਨ ਬੁਝੈ ਬਿਗਾਨਾ.” (ਗਉ ਮਃ ੫) 3. ਵਿਗਾਨ (ਨਿੰਦਾ) ਦਾ ਭਾਵ. ਨਿੰਦਕਪਨ. “ਉਸ ਮਹਿ ਕ੍ਰੋਧੁ ਬਿਗਾਨਾ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|