Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aᴺn(i). ਹੋਰਨਾਂ, ਦੂਸਰਿਆ। others. ਉਦਾਹਰਨ: ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ (ਹੋਰ ਹਨ). Raga Vadhans 5, Chhant 2, 2 Salok:2 (P: 577).
|
Mahan Kosh Encyclopedia |
(ਬਿਅੰਨ) ਸਿੰਧੀ. ਵਿ. ਹੋਰ. ਦੂਜਾ. ਅਨਯ. ਓਪਰਾ. “ਤੁਟੜੀਆ ਸਾ ਪ੍ਰੀਤਿ, ਜੋ ਲਾਈ ਬਿਅੰਨ ਸਿਉ.” (ਵਾਰ ਜੈਤ) 2. ਅਨ੍ਯ (ਹੋਰ) ਹਨ. ਅਨ੍ਯ ਹੈਂ. “ਸੇ ਅਖੜੀਆਂ ਬਿਅੰਨਿ, ਜਿਨ੍ਹੀ ਡਿਸੰਦੋ ਮਾਪਿਰੀ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|