Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bāhar(i). 1. ਵਖਰਾ, ਅਲਗ। 2. ਅੰਦਰ ਦੇ ਉਲਟ। 3. ਬਾਹਰੋਂ, ਸਰੀਰ ਤੋਂ। 1. outside, exempt. 2. without, outside. 3. outward, outside. 1. ਉਦਾਹਰਨ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Japujee, Guru ʼnanak Dev, 2:5 (P: 1). 2. ਉਦਾਹਰਨ: ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥ Raga Sireeraag 5, 79, 3:1 (P: 45). 3. ਉਦਾਹਰਨ: ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ Raga Sireeraag 4, Vaar 14, Salok, 3, 3:4 (P: 88). ਉਦਾਹਰਨ: ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ (ਬਾਹਰਲਾ, ਬਾਹਰ ਵਾਲਾ). Raga Aaasaa 1, 20, 2:1 (P: 355).
|
Mahan Kosh Encyclopedia |
ਦੇਖੋ- ਬਾਹਰ 3, 4 ਅਤੇ 5. “ਹਰਿ, ਤੁਧਹੁ ਬਾਹਰਿ ਕਿਛੁ ਨਹੀ.” (ਮਃ ੪ ਵਾਰ ਸ੍ਰੀ) 2. ਦੇਖੋ- ਬਾਹਰ 2. “ਕਹੁ ਕਬੀਰ ਅਬ ਬਾਹਰਿ ਪਰੀ.” (ਗੌਂਡ ਕਬੀਰ) 3. ਵਾਹ (ਵਾਹਨ-ਘੋੜਾ) ਅਰਿ (ਵੈਰੀ). ਘੋੜੇ ਦਾ ਵੈਰੀ ਸ਼ੇਰ. (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|