Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baasree. ਵਸਨ ਵਾਲਾ। one who abides. ਉਦਾਹਰਨ: ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥ Raga Gaurhee 5, 160, 2:1 (P: 215).
|
Mahan Kosh Encyclopedia |
ਨਿਵਾਸ ਕਰਤਾ. “ਬਾਸ ਬਾਸਰੀ ਏਕੈ ਸੁਆਮੀ ਉਦਿਆਨੁ ਦ੍ਰਿਸਟਾਗਿਓ.” (ਗਉ ਮਃ ੫) ਘਰ ਅਤੇ ਉਦ੍ਯਾਨ (ਜੰਗਲ) ਵਿੱਚ ਇੱਕ ਸ੍ਵਾਮੀ ਵਸਣ ਵਾਲਾ ਦੇਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|