| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Baaro. 1. ਮੁੜਕੇ, ਦੁਬਾਰਾ, ਪੁੰਨੇਹ। 2. ਬਾਲਕ, ਬਚਾ। 1. again. 2. child. ਉਦਾਹਰਨਾ:
 1.  ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥ Raga Goojree 3, 9, 4:1 (P: 492).
 2.  ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ Raga Bilaaval 5, 123, 2:1 (P: 829).
 | 
 
 | SGGS Gurmukhi-English Dictionary |  | 1. again. 2. child. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਬਾਲਕ. “ਦੂਧ ਬਿਨਾ ਰਹਨੁ ਕਤ ਬਾਰੋ?” (ਬਿਲਾ ਮਃ ੫) 2. ਵਾਰਣ ਕਰੋ. ਹਟਾਓ। 3. ਵਾੜੋ. ਦਾਖ਼ਲ ਕਰੋ. “ਇਸਤ੍ਰੀ ਕਰ ਗ੍ਰਿਹ ਮੇ ਮੁਹਿ ਬਾਰੋ.” (ਚਰਿਤ੍ਰ ੨੯੮) 4. ਬਾੜਾ. ਘੇਰਾ. ਅਹਾਤਾ. ਦੇਖੋ- ਬਾਰਾ 3. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |