| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bėhaṇ⒤. ਬੈਠਣ। sit. ਉਦਾਹਰਨ:
 ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥ Raga Sireeraag 3, 59, 2:1 (P: 37).
 | 
 
 | Mahan Kosh Encyclopedia |  | ਨਾਮ/n. ਨਿਸ਼ਸ੍ਤ. ਬੈਠਕ. “ਪਾਸਿ ਨ ਦੇਈ ਕੋਈ ਬਹਣਿ.” (ਮਃ ੪ ਵਾਰ ਗਉ ੧) ਉਨ੍ਹਾਂ ਨੂੰ ਕੋਈ ਕੋਲ ਬੈਠਨ ਨਹੀਂ ਦਿੰਦਾ। 2. ਸੰਯੁਕ੍ਤ ਕ੍ਰਿਯਾ. ਬਹਿਣ (ਬੈਠਣ) ਨਹੀਂ ਦਿੰਦਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |