Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḏẖā. 1. ਬੰਨਿ੍ਹਆ। 2. ਬੰਨਿ੍ਹਆ। 3. ਬੰਨਿ੍ਹਆ ਹੋਇਆ, ਬਝਾ ਹੋਇਆ। 1. established, founded. 2. tied. 3. bound down, bound. 1. ਉਦਾਹਰਨ: ਗੁਰਿ ਸਚੈ ਬਧਾ ਬੇਹੁ ਰਖਵਾਲੇ ਗੁਰਿ ਦਿਤੇ ॥ (ਭਾਵ ਵਸਾਇਆ). Raga Sorath 4, Vaar 27:1 (P: 653). ਉਦਾਹਰਨ: ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ (ਭਾਵ ਪਾਇਆ). Raga Sireeraag 5, 76, 4:3 (P: 44). 2. ਉਦਾਹਰਨ: ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥ Raga Sireeraag 5, Asatpadee 29, 4:3 (P: 73). 3. ਉਦਾਹਰਨ: ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ Raga Sireeraag 1, Asatpadee 13, 7:3 (P: 61). ਉਦਾਹਰਨ: ਸਾਧਾ ਸਰਣੀ ਜੋ ਪਵੈ ਸੁ ਛੁਟੈ ਬਧਾ ॥ (ਬਝਾ ਹੋਇਆ). Raga Gaurhee 5, Vaar 10:2 (P: 320).
|
SGGS Gurmukhi-English Dictionary |
[v.] (from Sk. Badhau) tied, fastened
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਬੱਧ. ਬੰਨ੍ਹਿਆ ਹੋਇਆ. “ਬਧਾ ਚਟੀ ਜੋ ਭਰੇ.” (ਮਃ ੨ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|