Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bajāvanhāro. ਵਜਾਉਣ ਵਾਲਾ ਭਾਵ ਆਤਮਾ। player viz., soul. ਉਦਾਹਰਨ: ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥ Raga Aaasaa, Kabir, 18, 2:1 (P: 480).
|
SGGS Gurmukhi-English Dictionary |
[Var.] From Bajāvanahāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਵਾਦਨ ਕਰਨ ਵਾਲਾ. ਵਾਦ੍ਯ (ਵਾਜੇ) ਵਿੱਚੋਂ ਸੁਰ ਕੱਢਣ ਵਾਲਾ. “ਬਜਾਵਨਹਾਰੋ ਊਠਿ ਸਿਧਾਰਿਓ.” (ਸਾਰ ਮਃ ੫) ਦੇਹ ਵਾਜਾ, ਜੀਵਾਤਮਾ ਬਜਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|