Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakẖsihi. 1. ਬਖਸ਼ ਦੇਵੇ, ਮੁਆਫ ਕਰ ਦੇਵੇ। 2. ਬਖਸ਼ਿਸ਼ ਕਰਕੇ, ਮਿਹਰ ਕਰਕੇ। 1. pardon, forgive. 2. bless. ਉਦਾਹਰਨਾ: 1. ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ Raga Maaroo 1, 6, 4:1 (P: 991). 2. ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥ Raga Aaasaa 3, 32, 3:2 (P: 427).
|
|