Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fal(u). 1. ਲਾਹਾ, ਪ੍ਰਾਪਤੀ, ਲਾਭ, ਪ੍ਰਤਿਫਲ। 2. ਮੇਵਾ, ਦਰਖਤ ਦਾ ਫਲ। 1, boon, reward. 2. fruit. ਉਦਾਹਰਨਾ: 1. ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ Raga Sireeraag 3, 34, 1:3 (P: 26). ਉਦਾਹਰਨ: ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥ Raga Maajh 5, 38, 4:1 (P: 105). 2. ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥ Raga Aaasaa 1, Asatpadee 20, 7:1 (P: 421).
|
Mahan Kosh Encyclopedia |
ਦੇਖੋ- ਫਲ. “ਧਰਮ ਫੁਲੁ ਫਲੁ ਗਿਆਨੁ.” (ਬਸੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|