Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਅ਼. [فتح] ਫ਼ਤਹ਼. ਨਾਮ/n. ਵਿਜਯ. ਜਿੱਤ. “ਦੇਗੋ ਤੇਗ਼ੋ ਫ਼ਤਹ ਨੁਸਰਤ ਬੇ ਦਰੰਗ।” 2. ਸਫਲਤਾ. ਕਾਮਯਾਬੀ। 3. ਖ਼ਾਲਸੇ ਦਾ ਪਰਸਪਰ ਮਿਲਣ ਸਮੇਂ ਸ਼ਿਸ਼੍ਟਾਚਾਰ ਦਾ ਵਾਕ. ਦੇਖੋ- ਵਾਹਗੁਰੂ ਜੀ ਕੀ ਫਤਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|