Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paʼndiṯ. ਵਿਦਿਆ ਵਿਚ ਨਿਪੁੰਨ, ਵਿਦਵਾਨ, ਗਿਆਨਵਾਨ। perfect in knowledge, learned, scholars. ਉਦਾਹਰਨ: ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ Japujee, Guru ʼnanak Dev, 27:10 (P: 6). ਉਦਾਹਰਨ: ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥ Raga Sireeraag 1, Asatpadee 17, 2:2 (P: 64). ਉਦਾਹਰਨ: ਪੰਡਿਤ ਹਰਿ ਪੜ੍ਹ ਤਜਹੁ ਵਿਕਾਰਾ ॥ Raga Gaurhee 3, Asatpadee 2, 1:1 (P: 229).

SGGS Gurmukhi-English Dictionary
[Var.] From Pamdata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪੰਡਾਵਤ) ਸੰ. ਵਿ. ਵਿਦ੍ਵਾਨ. ਗ੍ਯਾਨੀ. “ਬਿਨੁ ਬਿਦਿਆ ਕਹਾ ਕੋਈ ਪੰਡਿਤ” (ਭੈਰ ਮਃ ੫) 2. ਨਾਮ/n. ਵਿਦ੍ਯਾ ਵਿੱਚ ਨਿਪੁਣ ਪੁਰਖ. “ਪੰਡਿਤ, ਦੇਖਹੁ ਰਿਦੈ ਬੀਚਾਰਿ.” (ਗਉ ਕਬੀਰ) 3. ਵ੍ਯਾਸਸਿਮ੍ਰਿਤਿ ਦਾ ਲੇਖ ਹੈ- "इन्द्रियाणां जये शूरो धर्मं चरति पण्डितः"" (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ, ਉਹ ਪੰਡਿਤ ਹੈ. ਗੀਤਾਂ ਦੇ ਚੌਥੇ ਅਧ੍ਯਾਯ ਦੇ ਉਨੀਵੇਂ ਸ਼ਲੋਕ ਵਿੱਚ ਲਿਖਿਆ ਹੈ- र्दिठप्त. ਦੇਖੋ- ਪੰਡਿਤੁ."

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits