Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paᴺjvaa. ਚੌਥੇ ਤੋਂ ਅਗਲਾ, ਪੰਜਵੀਂ ਥਾਂ ਤੇ, ਪੰਚਮ। fifth. ਉਦਾਹਰਨ: ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ Raga Aaasaa 1, Vaar 19ਸ, 1, 1:5 (P: 473).
|
| SGGS Gurmukhi-English Dictionary |
fifth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪੰਜਵਾਂ) ਵਿ. ਪੰਚਮ. ਪਾਂਚਵਾਂ. “ਪੰਜਵਾ ਪਾਇਆ ਘਿਰਤੁ.” (ਵਾਰ ਆਸਾ) 2. ਨਾਮ/n. ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ। 3. ਤਾਂਤ੍ਰਿਕਾਂ ਦੇ ਸੰਕੇਤ ਅਨੁਸਾਰ ਮੈਥੁਨ ਦਾ ਇਹ ਨਾਮ ਹੈ, ਕ੍ਯੋਂਕਿ ਉਸ ਦੀ ਗਿਣਤੀ ਪੰਚ ਮਕਾਰਾਂ ਵਿੱਚ ਪੰਜਵੀਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|