Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
of five.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪੰਚਾਇਣੁ) ਪੰਚਾਯਤਨ. ਪੰਜਾਂ ਦਾ ਸਮੂਹ. ਪੰਜਾਂ ਦਾ ਇਕੱਠ। 2. ਪੰਜ ਤੱਤਾਂ ਦਾ ਸਮੂਹ, ਸ਼ਰੀਰ. ਦੇਹ। 3. ਚਾਰ ਅੰਤਹਕਰਣ ਅਤੇ ਜੀਵਾਤਮਾ। 4. ਪੰਜ ਗ੍ਯਾਨਇੰਦ੍ਰਿਯ. “ਤਸਕਰ ਮਾਰਿ ਵਸੀ ਪੰਚਾਇਣਿ.” (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸ਼ਿਆਂ ਦਾ ਸਮੂਹ। 5. ਪੰਚਾਂ ਦੀ ਸਭਾ. ਪੰਚਾਇਤ. “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ.” (ਮਾਰੂ ਮਃ ੧) 6. ਪੰਜਵਾਂ ਆਯਣ (ਸਰੂਪ) “ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ.” (ਵਾਰ ਰਾਮ ੩) ਦੇਖੋ- ਚਾਰੇ ਜਾਗੇ ਚਹੁਜੁਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|