Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paᴺcham. ਪੰਜਵੀ। fifth day of lunar month. ਉਦਾਹਰਨ: ਪੰਚਮ ਹਰਖ ਦਿਸਾਖ ਸੁਨਾਵਹਿ ॥ Raga Raamkalee 1:9 (P: 1429).
|
| Punjabi Translation | |
adj. fifth.
|
| SGGS Gurmukhi-English Dictionary |
fifth day of lunar month.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. fifth.
|
| Mahan Kosh Encyclopedia | |
ਸੰ. ਵਿ. ਪੰਜਵਾਂ. ਪਾਂਚਵਾਂ। 2. ਸੁੰਦਰ। 3. ਚਤੁਰ। 4. ਨਾਮ/n. ਸੱਤ ਸੁਰਾਂ ਵਿੱਚੋਂ ਪੰਜਵਾਂ ਸੁਰ। 5. ਨੀਚ ਜਾਤਿ, ਜਿਸ ਨੂੰ ਛੁਹਣਾ ਹਿੰਦੂ ਪਾਪ ਸਮਝਦੇ ਹਨ। 6. ਚਾਰ ਵਰਣਾਂ ਤੋਂ ਬਾਹਰ ਕੋਈ ਜਾਤਿ। 7. ਮਾਰੂ ਠਾਟ ਦਾ ਇੱਕ ਸੰਪੂਰਣ ਰਾਗ. ਇਸ ਦਾ ਵਾਦੀ ਸੁਰ ਮੱਧਮ ਹੈ. ਇਸ ਵਿੱਚ ਸ਼ੁੱਧ ਮੱਧਮ ਭੀ ਲਗਜਾਂਦਾ ਹੈ. ਰਾਤ ਦੇ ਪਿਛਲੇ ਪਹਰ ਗਾਉਣ ਦਾ ਵੇਲਾ ਹੈ. ਕਈ ਸੰਗੀਤ ਗ੍ਰੰਥ ਇਸ ਵਿੱਚ ਪੰਚਮ ਅਤੇ ਕਈ ਰਿਸ਼ਭ ਵਰਜਿਤ ਦੱਸਕੇ ਸ਼ਾੜਵ ਲਿਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|