Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parẖī-ahi. 1. ਉਚਾਰਨ ਕਰੀਏ, ਪਠਨ ਕਰੀਏ, ਵਾਚੀਏ। 2. ਦਸੀਦੇ ਹਨ। 1. recite, utter. 2. we are told. 1. ਉਦਾਹਰਨ: ਬੋਲਾ ਜੋ ਸਮਝਾਈਐ ਪੜੀਅਹਿ ਸਿੰਮ੍ਰਿਤ ਪਾਠ ॥ Raga Maajh 1, Vaar 12, Salok, 1, 1:4 (P: 143). 2. ਉਦਾਹਰਨ: ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥ (ਭਾਵ ਦਸੀਦੇ ਹਨ). Raga Basant 1, 11, 1:2 (P: 1171).
|
|