Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooᴺ-ar. ਧੂਣੀ। fire penance. ਉਦਾਹਰਨ: ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ Raga Parbhaatee 5, Asatpadee 2, 4:1 (P: 1348).
|
SGGS Gurmukhi-English Dictionary |
fire penance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੂਅਰ) ਸੰ. ਪੇਰੁ. ਨਾਮ/n. ਅਗਨਿ. “ਅੰਤਰਿ ਅਗਨਿ ਨ ਗੁਰ ਬਿਨੁ ਬੂਝੈ, ਬਾਹਰਿ ਪੂਅਰ ਤਾਪੈ.” (ਮਾਰੂ ਅ: ਮਃ ੧) “ਪੂੰਅਰ ਤਾਪ ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮਃ ੫) 2. ਰਾਜਪੂਤ ਜਾਤਿ. ਦੇਖੋ- ਪੰਵਾਰ ਅਤੇ ਪ੍ਰਵਰ. “ਪੂਅਰ ਗਉੜ ਪਵਾਰ ਲੱਖ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|