Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pūr. 1. ਐਨੇ ਯਾਤਰੀ ਜੋ ਇਕ ਵਾਰ ਬੇੜੀ ਉਤੇ ਬੈਠ ਕੇ ਪਾਰ ਲੰਘ ਸਕਣ। 2. ਪੂਰਨ। 3. ਵਿਆਪਕ। 4. ਪੂਰਿਆਂ ਹੋਇਆ, ਭਰਿਆ ਹੋਇਆ ਭਰਪੂਰ। 5. ਪੂਰੇ ਹੋਣੇ ਭਾਵ ਪ੍ਰਾਪਤ ਹੋ ਜਾਵੇ। 1. crowd, multitude. 2. perfect. 3. present. 4. brimful. 5. fulfilled. 1. ਉਦਾਹਰਨ: ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥ Raga Sireeraag 5, 84, 3:3 (P: 47). ਉਦਾਹਰਨ: ਭੈ ਵਿਚਿ ਆਵਹਿ ਜਾਵਹਿ ਪੂਰ ॥ Raga Aaasaa 1, Vaar 4, Salok, 1, 1:12 (P: 464). 2. ਉਦਾਹਰਨ: ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥ Raga Maajh 5, 20, 1:3 (P: 100). ਉਦਾਹਰਨ: ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥ (ਪੂਰਨ ਭਾਵ ਵੱਡੇ ਭਾਗ ਹਨ). Raga Jaitsaree 5, Vaar 19ਸ, 5, 2:2 (P: 710). 3. ਉਦਾਹਰਨ: ਕੀਟ ਹਸਤਿ ਮਹਿ ਪੂਰ ਸਮਾਨੇ ॥ Raga Gaurhee 5, Baavan Akhree, 12:5 (P: 252). 4. ਉਦਾਹਰਨ: ਭਨਿਤ ਨਾਨਕ ਤਾ ਕਾ ਪੂਰ ਖਜਾਨਾ ॥ Raga Aaasaa 5, 57, 4:2 (P: 385). 5. ਉਦਾਹਰਨ: ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥ Raga Todee 5, 24, 2:1 (P: 716).
|
SGGS Gurmukhi-English Dictionary |
[Sk. v.] Filling
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. full batch, boatful, boatload of passengers; loaves baked in an oven at one time; sweets, jaggery, etc. prepared in one lot.
|
Mahan Kosh Encyclopedia |
ਨਾਮ/n. ਨੌਕਾ ਵਿੱਚ ਬੈਠੇ ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. “ਭੈ ਵਿਚਿ ਆਵਹਿ ਜਾਵਹਿ ਪੂਰ.” (ਵਾਰ ਆਸਾ) 2. ਪ੍ਰਿਥਿਵੀ. ਭੂਮਿ. “ਪੂਰ ਫਟੀ ਛੁਟ ਧੂਰਜਟੀ ਜਟ.” (ਕਲਕੀ) ਜ਼ਮੀਨ ਪਾਟਗਈ, ਸ਼ਿਵ ਦੀਆਂ ਜਟਾਂ ਖੁਲ੍ਹਗਈਆਂ। 3. ਪੂਰਣ. ਵਿ. ਪੂਰਾ. “ਗੁਰਮੁਖਿ ਪੂਰ ਗਿਆਨੀ.” (ਸਾਰ ਮਃ ੫) 4. ਵ੍ਯਾਪਕ. “ਜਲਿ ਥਲਿ ਪੂਰ ਸੋਇ.” (ਜੈਤ ਛੰਤ ਮਃ ੫) 5. ਸੰ. ਨਾਮ/n. ਜਲ ਦਾ ਚੜ੍ਹਾਉ। 6. ਜ਼ਖ਼ਮ ਦਾ ਭਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|