Mahan Kosh Encyclopedia, Gurbani Dictionaries and Punjabi/English Dictionaries.
English Translation |
(1) suff. for name of villages / towns/ cities or forts lit. city, town, fort. (2) suff./ same as ਪੁਰ2.
|
Mahan Kosh Encyclopedia |
ਨਾਮ/n. ਪੂਰਵ ਦੀ ਵਾਯੁ। 2. ਪੂਰਵ ਦਿਸ਼ਾ। 3. ਪੁਰ. ਨਗਰ। 4. ਸੰ. ਕ੍ਰਿ. ਵਿ. ਪਹਿਲਾਂ. ਪ੍ਰਥਮ. “ਖਾਨ ਪੁਰਾ ਹਰਿਨਾਮ ਉਚਾਰਾ.” (ਨਾਪ੍ਰ) ਭੋਜਨ ਖਾਣ ਤੋਂ ਪਹਿਲਾਂ। 5. ਵਿ. ਪੁਰਾਣਾ. ਪਹਿਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|