Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Punėh-charan. ਪਿਛੋਂ ਕੀਤੇ ਕਰਮ, ਪ੍ਰਾਸਚਿਤ ਕਰਮ, ਕਿਸੇ ਕੰਮ ਦੀ ਸਫਲਤਾ ਅਥਵਾ ਕਿਸੇ ਸਿੱਧੀ ਲਈ ਕੀਤੇ ਕਰਮ। deeds of expiation, deeds of atonement. ਉਦਾਹਰਨ: ਅਨਿਕ ਪੁਨਹਚਰਨ ਕਰਤ ਨਹੀ ਤਰੈ ॥ Raga Gaurhee 5, Sukhmanee 2, 1:7 (P: 264).

Mahan Kosh Encyclopedia

(ਪੁਨਹਚਰਣ, ਪੁਨਹਚਾਰ) ਸੰ. ਪੁਰਸ਼੍ਚਰਣ. ਨਾਮ/n. ਕਿਸੇ ਕਾਰਜ ਦੀ ਸਿੱਧੀ ਲਈ ਪਹਿਲਾਂ ਉਪਾਉ ਸੋਚਣ ਦੀ ਕ੍ਰਿਯਾ। 2. ਜਪਪਾਠ ਦਾ ਪ੍ਰਯੋਗ. ਮੰਤ੍ਰਸਿੱਧੀ ਲਈ ਜਪ. ਤੰਤ੍ਰਸ਼ਾਸਤ੍ਰ ਵਿੱਚ ਪੁਰਸ਼੍ਚਰਣ ਦੇ ਪੰਜ ਅੰਗ ਲਿਖੇ ਹਨ-
ਜਪ, ਹੋਮ, ਤਰਪਣ, ਅਭਿਖੇਕ ਅਤੇ ਬ੍ਰਾਹਮਣਭੋਜਨ.
“ਅਨਿਕ ਪੁਨਹਚਰਨ ਕਰਤ ਨਹੀ ਤਰੈ.” (ਸੁਖਮਨੀ)
“ਮੰਤ੍ਰ ਤੰਤ੍ਰ ਅਉਖਧੁ ਪੁਨਹਚਾਰ.” (ਗਉ ਮਃ ੫)
“ਉਧਰੰ ਨਾਮ ਪੁਨਹਚਾਰ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits