Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pujaahaa. ਪੁਜਦਾ। equal not, measure not. ਉਦਾਹਰਨ: ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥ Raga Jaitsaree 4, 11, 3:2 (P: 699).
|
Mahan Kosh Encyclopedia |
ਵਿ. ਪਹੁਚਾਉਣ ਵਾਲਾ। 2. ਪੂਜਕ। 3. ਪੁੰਜ (ਸਮੁਦਾਯ) ਹੀ. ਸਾਰੇ ਹੀ. “ਸਭਿ ਤੀਰਥ ਵਰਤ ਜਗ ਪੁੰਨ ਤੁਲਾਹਾ। ਹਰਿ ਨਾਮ ਨ ਪੁਜਹਿ ਪੁਜਾਹਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|